• .
  • .
  • .
  • .
Pukhraj Singh

Pukhraj Singh (b. 1983) is the founder of Abroo and the convener of Punjabi Subaltern Summit (www.subaltern.in). He is also recognized as a cyber-security expert. In the aftermaths of 26/11-Mumbai attacks, Pukhraj was laterally inducted into a security agency under the Office of the National Security Advisor, Prime Minister’s Office, to bolster India’s cyber-defense capabilities. His accomplishments in the government were lauded by the top echelon of the national security establishment. Prior to that, he was associated with well-known IT security firms across India, Canada and the US. He has been a speaker at international security conferences and is often cited by the media. Pukhraj hails from Tarn Taran and studied computer science engineering at MIMIT, Malout. Mail him at pukhraj@abroo.in, or follow on Twitter and Facebook.

Read the bio in Punjabi: ਪੁਖਰਾਜ ਸਿੰਘ
ਪੁਖਰਾਜ ਸਿੰਘ (ਜ. 1983) ਆਬਰੂ’ ਦੇ ਸੰਪਾਦਕ ਹਨ ਅਤੇ ਉਨ੍ਹਾਂ ਨੂੰ ਸਾਇਬਰ-ਸੁਰਕਸ਼ਾ (cyber-security) ਦੀ ਮਹਾਰਤ ਵੀ ਹਾਸਲ ਹੈ. 26/11-ਮੁੰਬਈ ਹਮਲਿਆਂ ਤੋਂ ਬਾਅਦ, ਦੇਸ਼ ਦੇ ਸੂਚਨਾ ਤਕਨੀਕੀ ਸਾਧਨਾਂ ਨੂੰ ਮਜ਼ਬੂਤ ਕਰਨ ਲਈ, ਉਨ੍ਹਾਂ ਨੂੰ ਰਾਸ਼ਟਰੀਆ ਸੁਰਖਿਆ ਸਲਾਹਕਾਰ ਦੇ ਕੁਝ ਪਰਮੁੱਖ ਮੇਹਕਮਿਆਂ ਵਿੱਚ ਸ਼ਾਮਿਲ ਕੀਤਾ ਗਿਆ ਜਿੱਥੇ ਕਿ ਉਨ੍ਹਾਂ ਦੇ ਕੰਮ ਕਾਜ ਨੂੰ ਸਰਾਹਿਆ ਗਿਆ. ਉਸਤੋਂ ਪੇਹਲਾਂ ਉਹ ਭਾਰਤ, ਕਨੇਡਾ ਤੇ ਅਮਰੀਕਾ ਦੇ ਕਈ ਸੂਚਨਾ ਤਕਨੀਕੀ ਸੁਰਕਸ਼ਾ ਅਦਾਰਿਆਂ ਨਾਲ ਸਬੰਧਿਤ ਰਹੇ ਹਨ. ਅੰਤਰਰਾਸ਼ਟਰੀ ਸੁਰਕਸ਼ਾ ਸੰਮੇਲਨਾਂ ਵਿੱਚ ਕਈ ਵਾਰ ਭਾਸ਼ਣ ਦੇਣ ਦਾ ਸੰਮਾਨ ਵੀ ਉਨ੍ਹਾਂ ਨੂੰ ਮਿਲਿਆ ਹੈ ਤੇ ਪੱਤਰਾਂ ਵਿੱਚ ਅਕਸਰ ਉਨ੍ਹਾਂ ਦਾ ਜ਼ਿਕਰ ਹੁੰਦਾ ਹੈ. ਸੰਪਰਕ ਕਰੋ pukhraj@abroo.in ਤੇ.
Satnam Singh Kainth

 Satnam Singh Kainth (b. 1961) is the chief ideologue at Abroo. He is an accomplished politician and social activist, who has worked fervently for the emancipation, empowerment and mobilization of the downtrodden and weaker sections of Punjab. Mr. Kainth debuted into politics early, at the age of nineteen, when he contested and won the college elections in 1979. Since then, there has been no looking back. In his early twenties, he was appointed as Chairman of the youth wings of Bahujan Samaj Party (BSP) and Bahujan Samaj Swabhiman Sangharsh Samiti (BS4). BSP also nominated him as a member of the National Youth Council of India (NYCI), which worked under the chairmanship of hon’ble Prime Ministers VP Singh and Chandrasekhar. In 1992, he was elected as a Member of the Punjab Legislative Assembly and was unanimously appointed as the Leader of the Opposition. After this successful stint in state politics, he decided to enter the national arena. In 1998, he won the parliamentary elections from Phillaur as an Independent and was a Member of the 12th Lok Sabha. Reach him at satnam@abroo.in.

Read the bio in Punjabi:ਸਤਨਾਮ ਸਿੰਘ ਕੈਂਥ
ਸਤਨਾਮ ਸਿੰਘ ਕੈਂਥ (ਜ. 1961) ਆਬਰੂ ਦੇ ਵਿਚਾਰਕ ਤੇ ਮੁੱਖ ਸਲਾਹਕਾਰ ਹਨ. ਉਹ ਇੱਕ ਗੁਣਕਾਰ ਰਾਜਨੇਤਾ ਤੇ ਸਮਾਜਸੇਵਕ ਵੀ ਹਨ. ਉਨ੍ਹਾਂ ਨੇ ਦੱਬੇ ਕੁਚਲੇ ਤੇ ਕਮਜ਼ੋਰ ਵਰਗਾਂ ਦੇ ਉਦਾਰ ਤੇ ਅਧਿਕਾਰਾਂ ਵਾਸਤੇ ਬਹੁਤ ਘਾਲਣਾ ਕੀਤੀ ਹੈ. 1979 ਵਿੱਚ ਕਾਲਜ ਦੀਆਂ ਚੋਣਾਂ ਜਿਤਣ ਨਾਲ ਉਨ੍ਹਾਂ ਨੇ ਛੋਟੀ ਜਿਹੀ ਉਮਰੇ (19) ਰਾਜਨੀਤੀ ਵਿੱਚ ਕਦਮ ਰੱਖਿਆ ਤੇ ਫਿਰ ਪਿਛੇ ਨਹੀਂ ਵੇਖਿਆ. ਵੀਹਾਂ ਦੇ ਮੁਢਲੇ ਸਾਲਾਂ ਵਿੱਚ ਉਹ ਬਹੁਜਨ ਸਮਾਜ ਪਾਰਟੀ (BSP) ਤੇ ਬਹੁਜਨ ਸਮਾਜ ਸ੍ਵਾਭਿਮਾਨ ਸੰਘਰਸ਼ ਸਮਿਤੀ (BS4) ਦੀਆਂ ਯੁਵਾ ਸ਼ਾਖਾ ਦੇ ਸਭਾਪਤੀ ਰਹੇ. ਤੇ ਫਿਰ ਬੀ ਐੱਸ ਪੀ ਨੇ ਉਨ੍ਹਾਂ ਨੂੰ ਨੈਸ਼ਨਲ ਯੂਥ ਕੋਂਸਲ ਆਫ ਇੰਡੀਆ (NYCI), ਜਿਸਨੇ ਕਿ ਮਾਨਨੀਯ ਪ੍ਰਧਾਨ ਮੰਤਰੀ ਵੀ ਪੀ ਸਿੰਘ ਅਤੇ ਚੰਦੇਰਸ਼ੇਖਰ ਹੋਰਾਂ ਦੀ ਸਰਪ੍ਰਸਥੀ ਵਿੱਚ ਕੰਮ ਕੀਤਾ, ਦਾ ਮੈਂਬਰ ਨਾਮਜ਼ਦ ਕੀਤਾ. 1992 ਵਿੱਚ ਉਹ ਪੰਜਾਬ ਦੇ ਵਿਧਾਅਕ ਚੁਣੇ ਗਏ ਤੇ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਮੁਖੀ ਬਣੇ. ਰਾਜਨੀਤੀ ਵਿੱਚ ਸ਼ੁਰੁਆਤੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਕੌਮੀ ਪਧਰ ਨੂੰ ਛੋਹਣ ਦਾ ਫੈਸਲਾ ਕੀਤਾ ਤੇ 1998 ਵਿੱਚ ਇੱਕ ਆਜ਼ਾਦ ਉਮੀਦਵਾਰ ਦੇ ਤੋਰ ਤੇ ਫਿੱਲੋਰ ਤੋਂ ਬਾਹਰਵੀਂ ਲੋਕ ਸਭਾ ਵਿੱਚ ਸ਼ਾਮਲ ਹੋਏ. ਸੰਪਰਕ ਕਰੋ satnam@abroo.in ਤੇ.
Web Analytics